ਆਇਸ਼ਾ ਜਲਾਲ模板:30 égīngdenegdâ exDat20 ed g |Gg guò an 85
| ਆਇਸ਼ਾ ਜਲਾਲ | |
|---|---|
![]() | |
| ਜਨਮ | ਲਾਹੌਰ, ਪੰਜਾਬ, ਪਾਕਿਸਤਾਨ |
| ਰਿਹਾਇਸ਼ | Boston, Massachusetts, USA |
| ਕੌਮੀਅਤ | ਪਾਕਿਸਤਾਨੀ, ਅਮਰੀਕੀ |
| ਖੇਤਰ | ਇਤਿਹਾਸ |
| ਅਦਾਰੇ |
University of Wisconsin–Madison Columbia University Lahore University of Management Sciences Tufts University Harvard University |
| ਅਹਿਮ ਇਨਾਮ | MacArthur Fellows Program, Sitara-i-Imtiaz |
| ਅਲਮਾ ਮਾਤਰ |
Wellesley College Trinity College, Cambridge |
ਆਇਸ਼ਾ ਜਲਾਲ (ਉਰਦੂ: عائشہ جلال) ਇੱਕ ਪਾਕਿਸਤਾਨੀ-ਅਮਰੀਕੀ ਇਤਿਹਾਸਕਾਰ ਹੈ। ਉਹ ਟਫ਼ਟਸ ਯੂਨੀਵਰਸਿਟੀ ਵਿੱਚ ਮੈਰੀ ਰਿਚਰਡਸਨ ਇਤਿਹਾਸ ਦੀ ਪ੍ਰੋਫੈਸਰ ਅਤੇ 1998 ਮੈਕ ਆਰਥਰ ਫੈਲੋ ਹੈ। ਉਸ ਦੇ ਕੰਮ ਦਾ ਵੱਡਾ ਹਿੱਸਾ ਆਧੁਨਿਕ ਦੱਖਣੀ ਏਸ਼ੀਆ ਵਿੱਚ ਮੁਸਲਿਮ ਪਛਾਣਾਂ ਦੀ ਸਿਰਜਣਾ ਦੇ ਨਾਲ ਸੰਬੰਧਿਤ ਹੈ।[1]
ਹਵਾਲੇ[ਸੋਧੋ]
- ↑ "Pakistan needs to breed more historians". The Hindu. Retrieved 28 January 2012.
